B Praak ਤੇ Diljit ਵਿਚ ਚੁੱਪ ਚਪੜ – ਕੌਣ ਕਿਵੇਂ ਲੈ ਰਿਹਾ ਪੰਗਾ?

 B Praak ਤੇ Diljit ਵਿਚ ਚੁੱਪ ਚਪੜ – ਕੌਣ ਕਿਵੇਂ ਲੈ ਰਿਹਾ ਪੰਗਾ?

Punjabi ਮਿਊਜ਼ਿਕ ਇੰਡਸਟਰੀ ‘ਚ ਹਾਲੇ ਵਿਚ ਥੋੜ੍ਹੀ ਗਰਮਾਹਟ ਆ ਗਈ ਜਦ B Praak ਨੇ ਆਪਣੇ Instagram ਤੇ ਇਕ cryptic (ਅਧੂਰੀ/ਇਸ਼ਾਰੇ ਵਾਲੀ) ਸਟੋਰੀ ਪੋਸਟ ਕੀਤੀ। ਉਨ੍ਹਾਂ ਨੇ ਲਿਖਿਆ – “ਕਈ artist ਆਪਣਾ ਜਮੀਰ ਹੀ ਵੇਚ ਚੁੱਕੇ ਨੇ, ਫਿਟੇ ਮੂੰਹ ਤੁਹਾਡੇ।”

B Praak ਨੇ ਕਿਸੇ ਦਾ ਨਾਂ ਨਹੀਂ ਲਿਆ, ਪਰ ਫ਼ੈਨਸ ਮੰਨ ਰਹੇ ਨੇ ਕਿ ਇਹ Diljit Dosanjh ਵੱਲ ਇਸ਼ਾਰਾ ਸੀ। ਵਜ੍ਹਾ? Diljit ਦੀ ਨਵੀਂ ਫ਼ਿਲਮ “Sardaar Ji 3” wich ਆ ਰਹੀ Pakistani actress Hania Aamir ।

ਇਸ ਫਿਲਮ ਦੀ casting India ‘ਚ ਵੱਡਾ ਵਿਵਾਦ ਬਣੀ ਹੋਈ ਹੈ। BWICE ਦੇ ਪ੍ਰਧਾਨ BN Tiwari ਨੇ ਤਾਂ ਐਲਾਨ ਕਰ ਦਿੱਤਾ ਕਿ Diljit ਉੱਤੇ ban ਲਗਾਇਆ ਜਾਵੇਗਾ।

ਹੁਣ “Sardaar Ji 3” 27 June ਨੂੰ ਸਿਰਫ਼ ਵਿਦੇਸ਼ਾਂ ‘ਚ ਰਿਲੀਜ਼ ਹੋਵੇਗੀ – ਇੰਡੀਆ ‘ਚ ਨਹੀਂ। ਇਸਦੇ ਬਾਅਦ Diljit ਨੇ ਵੀ ਆਪਣੇ Instagram ਤੇ ਅਜਿਹਾ message ਪਾਇਆ – “Censored before release?” ਜੋ ਕਿ ਉਨ੍ਹਾਂ ਦੀ ਹੋਰ ਫ਼ਿਲਮ “Punjab 95” ਬਾਰੇ ਸੀ।

“Punjab 95” ਇਕ ਆਮ ਆਦਮੀ ਦੀ Punjab ‘ਚ militancy time ਦੌਰਾਨ ਹੱਕਾਂ ਦੀ ਲੜਾਈ ਵਾਰੀ ਕਹਾਣੀ ਦੱਸਦੀ ਏ। ਇਹ ਫ਼ਿਲਮ censorship ਕਾਰਨ ਰੁਕੀ ਹੋਈ ਹੈ।

ਹੁਣ ਫ਼ੈਨਸ ਸੋਚ ਰਹੇ ਨੇ – ਕੀ B Praak ਤੇ Diljit ਵਿਚ personal ਤਣਾਅ ਚੱਲ ਰਿਹਾ? ਜਾਂ ਇੰਜ ਹੀ social media ਥੋੜ੍ਹਾ spicy ਹੋ ਗਿਆ ਏ?

ਵੀਰਵਾਰ ਨੂੰ ਹੋਰ update ਆਉਣ ਦੀ ਉਮੀਦ – ਤਕਦੇ ਰਹੋ!

See also  Adnan Sami Slams Pakistani Army, Says 'I Knew This Long Ago!'

Leave a Comment