‘Let Her Go’ ਵਾਲਾ Passenger ਪਹਿਲੀ ਵਾਰੀ ਆ ਰਿਹਾ ਇੰਡਿਆ!

 ‘Let Her Go’ ਵਾਲਾ Passenger ਪਹਿਲੀ ਵਾਰੀ ਆ ਰਿਹਾ ਇੰਡਿਆ!

ਬਰਿਟਿਸ਼ ਗਾਇਕ Passenger, ਜਿਸਦਾ ਅਸਲ ਨਾਂ ਮਾਈਕਲ ਰੋਜ਼ਨਬਰਗ (Michael Rosenberg) ਹੈ, ਹੁਣ ਪਹਿਲੀ ਵਾਰੀ ਭਾਰਤ ਆ ਰਿਹਾ ਏ। ਅੰਦੇਸ਼ਾ ਜਾ ਰਿਹਾ ਹੈ ਕਿ ਉਹ ਨਵੰਬਰ 2025 ਵਿੱਚ ਤਿੰਨ ਸ਼ਹਿਰਾਂ ਵਿੱਚ ਪਰਫਾਰਮ ਕਰੇਗਾ।

ਉਹ ਆਪਣੀ ਐਸ਼ੀਆ ਟੂਰ (Asia Tour) ਦੇ ਹਿੱਸੇ ਵਜੋਂ 19 ਨਵੰਬਰ ਨੂੰ ਦਿੱਲੀ-ਐਨਸੀਆਰ, 21 ਨਵੰਬਰ ਨੂੰ ਮੁੰਬਈ ਅਤੇ 22 ਨਵੰਬਰ ਨੂੰ ਬੈਂਗਲੂਰ ਵਿਚ ਲਾਈਵ ਪਰਫਾਰਮ ਕਰੇਗਾ। ਸ਼ੋਅਜ਼ ਹੋਣਗੇ DLF CyberHub (ਦਿੱਲੀ), Phoenix Marketcity (ਮੁੰਬਈ) ਅਤੇ Phoenix Marketcity (ਬੈਂਗਲੂਰ) ਵਿੱਚ।

Passenger ਨੂੰ ਲੋਕਾਂ ਨੇ 2012 ਵਿੱਚ ਆਏ ਉਸਦੇ ਗੀਤ “Let Her Go” ਨਾਲ ਜਾਣਿਆ। ਇਹ ਗੀਤ 19 ਦੇਸ਼ਾਂ ਦੀਆਂ ਚਾਰਟਾਂ ‘ਚ ਟੌਪ ਤੇ ਰਹੇਆ ਸੀ ਅਤੇ ਇਹ Shazam ‘ਤੇ ਦੂਜਾ ਸਭ ਤੋਂ ਵੱਧ ਲੱਭਿਆ ਗਿਆ ਗੀਤ ਬਣਿਆ।

ਉਸਨੇ ਹੁਣ ਤੱਕ 15 studio album ਜਾਰੀ ਕੀਤੇ ਹਨ। ‘Anywhere’, ‘Simple Song’, ‘Sword from the Stone’ ਅਤੇ ‘Life’s For The Living’ ਵੀ ਕਾਫੀ ਲੋਕਪ੍ਰਿਯ ਹੋਏ।

BookMyShow Live ਦੇ ਮੁਤਾਬਕ, ਭਾਰਤ ਵਿਚ Passenger ਦੀ ਆਮਦ ਇਮੋਸ਼ਨਲ ਤਜਰਬਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਟੂਰ ਇੱਕ ਇੰਟਿਮੇਟ (intimate), honest ਅਤੇ ਮਿਊਜ਼ਿਕ ਮੂਲਕ ਮੁਹਿੰਮ ਹੈ।

ਟਿਕਟਾਂ 17 ਜੂਨ ਤੋਂ ਸਿਰਫ BookMyShow ਉੱਤੇ ਮਿਲਣਗੀਆਂ। ਐਨਾ ਵੱਡਾ ਮੁਕਾ ਮਿਲਣਾ, ਖਾਸ ਕਰਕੇ ਜੋ Passenger ਦੇ ਫੈਨ ਹਨ, ਉਹਨਿਆਂ ਲਈ ਸੌਗਾਤ ਤੋਂ ਘੱਟ ਨਹੀਂ।

See also  Harrdy Sandhu Detained Before Concert

Leave a Comment