Sidhu Moosewala ਦੀ ਯਾਦ ‘ਚ ਤਿੰਨ ਨਵੇਂ ਗੀਤ ਰਿਲੀਜ਼

 Sidhu Moosewala ਦੀ ਯਾਦ 'ਚ ਤਿੰਨ ਨਵੇਂ ਗੀਤ ਰਿਲੀਜ਼

Sidhu Moosewala ਦੀ ਜਨਮਦਿਨ ‘ਤੇ, ਉਸਦੇ official YouTube channel ‘ਤੇ ਤਿੰਨ ਨਵੇਂ ਗਾਣੇ ਰਿਲੀਜ਼ ਹੋਏ। ਇਹ ਗਾਣੇ BBC de documentary ‘The Killing Call’ ਦੇ ਦੋ ਐਪੀਸੋਡ ਆਉਣ ਤੋਂ ਸਿਰਫ ਪੰਜ ਘੰਟੇ ਬਾਅਦ ਆਏ।

ਜਿਥੇ ਦੁਨੀਆ Sidhu Moosewala ਦੀ ਮੌਤ ‘ਤੇ ਅਜੇ ਵੀ ਅਫਸੋਸ ਕਰ ਰਹੀ ਹੈ, ਓਥੇ Moose Print EP ਦੇ ਇਨ੍ਹਾਂ ਤੀਨ ਗੀਤਾਂ — “0008”, “Neal”, ਤੇ “Take Notes” — ਨੇ ਸੰਗੀਤ ਦੀ ਦੁਨੀਆ ‘ਚ ਵਾਪਸੀ ਕਰ ਲਈ। ਇਹ ਗੀਤ ਉਨ੍ਹਾਂ 11 ਚੋਂ ਹਨ ਜੋ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ।

Balkaur Singh, Sidhu Moosewala ਦੇ ਪਿਤਾ, ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਨਮਦਿਨ ‘ਤੇ ਨਵੇਂ ਤਿੰਨ ਗਾਣੇ ਆਉਣਗੇ। ਇਹ ਗੀਤ ਲਾਂਚ ਹੋਣ ਤੋਂ ਇੱਕ ਘੰਟੇ ‘ਚ ਹੀ ਇੱਕ ਮਿਲੀਅਨ ਤੋਂ ਵੱਧ ਵਾਰੀ ਵੇਖੇ ਗਏ।

Moosa ਪਿੰਡ ‘ਚ Sidhu Moosewala ਦੀ birth anniversary ਮੌਕੇ ‘paath’ ਹੋਇਆ ਤੇ ਕੇਕ ਵੀ ਕੱਟਿਆ ਗਿਆ। Sidhu ਦੀ jeep ਤੇ ਟਰੈਕਟਰ ਵੀ ਲੋਕਾਂ ਲਈ ਸਜਾ ਕੇ ਰਖੇ ਗਏ।

Iqbal Singh, ਇੱਕ ਵਫ਼ਾਦਾਰ ਫੈਨ ਨੇ ਕਿਹਾ, “Sidhu ਅੱਜ ਵੀ ਸਾਡੀਆਂ ਧੜਕਨਾਂ ‘ਚ ਵੱਸਦਾ ਹੈ। ਸਾਨੂੰ ਇਨਸਾਫ਼ ਚਾਹੀਦਾ ਹੈ।” ਇਹ ਗੱਲਾਂ ਦਿਲੋਂ ਨਿਕਲੀਆਂ ਤੇ ਹਜ਼ਾਰਾਂ ਦਿਲਾਂ ਚੂਹ ਗਈਆਂ।

Balkaur Singh ਨੇ ਕਿਹਾ ਕਿ BBC ਦੀ documentary ਅਸਲ ‘ਚ ਸ਼ਾਮ ਨੂੰ ਆਉਣੀ ਸੀ, ਪਰ ਅਦਾਲਤ ਵਿਚ ਮਾਮਲਾ ਲੈ ਜਾਣ ਤੋਂ ਬਾਅਦ, ਇਹ ਸਵੇਰੇ YouTube ‘ਤੇ ਆ ਗਈ। Sidhu ਦੇ ਪਿਤਾ ਨੇ ਕਿਹਾ ਕਿ ਉਮੀਦ ਹੈ ਕਿ ਅਦਾਲਤ ਉਨ੍ਹਾਂ ਨੂੰ ਇਨਸਾਫ਼ ਦੇਵੇਗੀ।

See also  Nawazuddin Steals the Show at CIFF

Leave a Comment